ਗੁਰਦਾਸਪੁਰ: ਕੇਨਰਾ ਬੈਂਕ ਦੇ ATM ‘ਚੋਂ ਨਕਦੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼

ਗੁਰਦਾਸਪੁਰ, 1 ਜੂਨ (ਮੰਨਣ ਸੈਣੀ)। ਮੰਗਲਵਾਰ ਰਾਤ ਨੂੰ ਗੁਰਦਾਸਪੁਰ ਅੰਦਰ ਕੇਨਰਾ ਬੈਂਕ ਦੇ ਏ.ਟੀ.ਐਮ ‘ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਚੋਰ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਏ। ਚੋਰਾਂ ਦੀ ਇਹ ਹਰਕਤ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੂਜੇ ਪਾਸੇ ਪੁਲਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ਦੇ ਆਧਾਰ ‘ਤੇ … Continue reading ਗੁਰਦਾਸਪੁਰ: ਕੇਨਰਾ ਬੈਂਕ ਦੇ ATM ‘ਚੋਂ ਨਕਦੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼